Bhatinda (पंजाब) में नवंबर की आम फसल समस्याएँ
पिछले सालों में इसी महीने किसानों ने किसान कॉल सेंटर (KCC) से क्या पूछा — और KCC के कृषि सलाहकारों ने क्या जवाब दिया। समस्या आने से पहले तैयारी करें।
नवंबर: 8 आम समस्याएँ
किसान कॉल सेंटर (1800-180-1551) पर Bhatinda के किसानों के 70,731 सवालों से बना (जनवरी 2022 – 29 जुलाई 2025)। सरकारी स्रोत में 29 जुलाई 2025 के बाद के सवाल अभी नहीं आए हैं; नए सवाल आते ही यहाँ ताज़ा बदलाव भी दिखेंगे। स्रोत: data.gov.in (नई टैब में खुलेगा)
इस महीने की आम समस्याएँ
- खेती का तरीका
गेहूँ · उन्नत किस्म
फसल से जुड़े हर 100 में 17 सवाल · हर साल इस महीने लगभग 102 फ़ोन · आम महीनों से 5 गुना ज़्यादा
सवालInformation regarding the varieties of wheat?
KCC का जवाबਕਣਕ ਦੀਆਂ ਨਵੀਆਂ ਕਿਸਮਾਂ-ਪੀ. ਬੀ. ਡਬਲਯੂ 826 (ਔਸਤ ਝਾੜ-24, ਦਿਨ-148, ਕੱਦ-100 ਸੈਂਟੀਮੀਟਰ),ਪੀ. ਬੀ. ਡਬਲਯੂ 869 (ਔਸਤ ਝਾੜ-23.2, ਦਿਨ-158, ਕੱਦ-101 ਸੈਂਟੀਮੀਟਰ), ਪੀ. ਬੀ. ਡਬਲਯੂ 824 (ਔਸਤ ਝਾੜ-23.3, ਦਿਨ-156, ਕੱਦ-104 ਸੈਂਟੀਮੀਟਰ),ਪੀ. ਬੀ. ਡਬਲਯੂ 803 (ਔਸਤ ਝਾੜ-22.7, ਦਿਨ-151, ਕੱਦ-100 ਸੈਂਟੀਮੀਟਰ), ਸੁਨਹਿਰੀ ਪੀ ਬੀ ਡਬਲਯੂ 766 (ਔਸਤ ਝਾੜ-23.1, ਦਿਨ-155, ਕੱਦ-106 ਸੈਂਟੀਮੀਟਰ), ਪੀ ਬੀ ਡਬਲਯੂ 1 ਚਪਾਤੀ (ਔਸਤ ਝਾੜ-17.2, ਦਿਨ-154, ਕੱਦ-103 ਸੈਂਟੀਮੀਟਰ), ਡੀ ਬੀ ਡਬਲਯੂ 222 (ਔਸਤ ਝਾੜ-22.3, ਦਿਨ-152, ਕੱਦ-103 ਸੈਂਟੀਮੀਟਰ), ਡੀ ਬੀ ਡਬਲਯੂ 187 (ਔਸਤ ਝਾੜ-22.6, ਦਿਨ-153, ਕੱਦ-104 ਸੈਂਟੀਮੀਟਰ), ਐੱਚ ਡੀ 3226 (ਔਸਤ ਝਾੜ-21.9, ਦਿਨ-155, ਕੱਦ-106 ਸੈਂਟੀਮੀਟਰ)
पंजाब में 2,000 बार पूछा गया · जवाब की तारीख 24 मार्च 2023सवालINFORMATION REGARDING YIELD OF TIMELY SOWN VARIETIES OF WHEAT?
KCC का जवाबਕਣਕ ਦੀਆਂ ਸਮੇਂ ਸਿਰ ਬਿਜਾਈ ਵਾਲੀਆਂ ਕਿਸਮਾਂ-ਉੱਨਤ ਪੀ ਬੀ ਡਬਲਯੂ 343 (ਝਾੜ-23.2 ਕੁਇੰਟਲ, ਸਮਾਂ-155 ਦਿਨ, ਕੱਦ-100 ਸੈਂਟੀਮੀਟਰ), ਉੱਨਤ ਪੀ ਬੀ ਡਬਲਯੂ 550 (ਝਾੜ-23 ਕੁਇੰਟਲ, ਸਮਾਂ-145 ਦਿਨ, ਕੱਦ-86 ਸੈਂਟੀਮੀਟਰ ), ਪੀ ਬੀ ਡਬਲਯੂ 1 ਜਿੰਕ (ਝਾੜ-22.5 ਕੁਇੰਟਲ, ਸਮਾਂ-151 ਦਿਨ, ਕੱਦ-103 ਸੈਂਟੀਮੀਟਰ), ਪੀ ਬੀ ਡਬਲਯੂ 725 (ਝਾੜ-22.9 ਕੁਇੰਟਲ, ਸਮਾਂ-154 ਦਿਨ, ਕੱਦ-105 ਸੈਂਟੀਮੀਟਰ), ਪੀ ਬੀ ਡਬਲਯੂ 677 (ਝਾੜ-22.4 ਕੁਇੰਟਲ, ਸਮਾਂ-157 ਦਿਨ, ਕੱਦ-107 ਸੈਂਟੀਮੀਟਰ), ਐੱਚ ਡੀ 3086(ਝਾੜ-23 ਕੁਇੰਟਲ, ਸਮਾਂ-156 ਦਿਨ, ਕੱਦ-96 ਸੈਂਟੀਮੀਟਰ), ਐੱਚ ਡੀ 2967 (21.4 ਕੁਇੰਟਲ, ਸਮਾਂ-157 ਦਿਨ, ਕੱਦ-101 ਸੈਂਟੀਮੀਟਰ), ਡਬਲਯੂ ਐੱਚ 1105(ਝਾੜ-23.1 ਕੁਇੰਟਲ, ਸਮਾਂ-157 ਦਿਨ, ਕੱਦ 97 ਸੈਂਟੀਮੀਟਰ), ਪੀ ਬੀ ਡਬਲਯੂ 621 (ਝਾੜ-21.1 ਕੁਇੰਟਲ, ਸਮਾਂ-158 ਦਿਨ, ਕੱਦ-100 ਸੈਂਟੀਮੀਟਰ), ਪੀ ਬੀ ਡਬਲਯੂ 550 (ਝਾੜ-20.8 ਕੁਇੰਟਲ, ਸਮਾਂ-146 ਦਿਨ, ਕੱਦ 86 ਸੈ…
पंजाब में 989 बार पूछा गया · जवाब की तारीख 28 नवंबर 2024सवालInformation regarding the detail about the late varieties of Wheat ?
KCC का जवाबਕਣਕ ਦੀਆਂ ਪਿਛੇਤੀਆਂ ਕਿਸਮਾਂ- ਪੀ ਬੀ ਡਬਲਯੂ 752 (ਝਾੜ-19.2 ਕੁਇੰਟਲ), ਪੀ.ਬੀ.ਡਬਲਯੂ 771 (ਝਾੜ- 19 ਕੁਇੰਟਲ) ਅਤੇ ਪੀ.ਬੀ.ਡਬਲਯੂ 757 (ਝਾੜ-15.8 ਕੁਇੰਟਲ)| ਜੇਕਰ ਬਿਜਾਈ ਅੱਧ ਜਨਵਰੀ ਤੱਕ ਕਰਨੀ ਹੋਵੇ ਤਾਂ ਪੀ.ਬੀ.ਡਬਲਯੂ 757 ਨੂੰ ਤਰਜੀਹ ਦਿਓ|
पंजाब में 1,121 बार पूछा गया · जवाब की तारीख 6 जनवरी 2025सवालINFORMATION REGARDING TIMELY SOWN VARIETIES OF WHEAT?
KCC का जवाबਕਣਕ ਦੀਆਂ ਨਵੀਆਂ ਕਿਸਮਾਂ-ਪੀ. ਬੀ. ਡਬਲਯੂ RS-1, ਪੀ. ਬੀ. ਡਬਲਯੂ zinc 2, ਪੀ. ਬੀ. ਡਬਲਯੂ 826 (ਔਸਤ ਝਾੜ-24, ਦਿਨ-158, ਕੱਦ-101 ਸੈਂਟੀਮੀਟਰ), ਪੀ. ਬੀ. ਡਬਲਯੂ 824 (ਔਸਤ ਝਾੜ-23.3, ਦਿਨ-156, ਕੱਦ-104 ਸੈਂਟੀਮੀਟਰ),ਪੀ. ਬੀ. ਡਬਲਯੂ 803 (ਔਸਤ ਝਾੜ-22.7, ਦਿਨ-151, ਕੱਦ-100 ਸੈਂਟੀਮੀਟਰ), ਸੁਨਹਿਰੀ ਪੀ ਬੀ ਡਬਲਯੂ 766 (ਔਸਤ ਝਾੜ-23.1, ਦਿਨ-155, ਕੱਦ-106 ਸੈਂਟੀਮੀਟਰ), ਪੀ ਬੀ ਡਬਲਯੂ 1 ਚਪਾਤੀ (ਔਸਤ ਝਾੜ-17.2, ਦਿਨ-154, ਕੱਦ-103 ਸੈਂਟੀਮੀਟਰ), ਡੀ ਬੀ ਡਬਲਯੂ 222 (ਔਸਤ ਝਾੜ-22.3, ਦਿਨ-152, ਕੱਦ-103 ਸੈਂਟੀਮੀਟਰ), ਡੀ ਬੀ ਡਬਲਯੂ 187 (ਔਸਤ ਝਾੜ-22.6, ਦਿਨ-153, ਕੱਦ-104 ਸੈਂਟੀਮੀਟਰ), ਐੱਚ ਡੀ 3226 (ਔਸਤ ਝਾੜ-21.9, ਦਿਨ-155, ਕੱਦ-106 ਸੈਂਟੀਮੀਟਰ)
पंजाब में 905 बार पूछा गया · जवाब की तारीख 31 दिसंबर 2024
- पोषण
गेहूँ · खाद और पोषण
फसल से जुड़े हर 100 में 14 सवाल · हर साल इस महीने लगभग 83 फ़ोन · आम महीनों से 3 गुना ज़्यादा
सवालInformation regarding total fertilizer application in Wheat crop?
KCC का जवाबਕਣਕ ਦੀ ਫਸਲ ਲਈ ਖਾਦ-90 ਕਿਲੋ ਯੂਰੀਆ, 55 ਕਿਲੋ ਡੀਏਪੀ ਜਾਂ 155 ਕਿਲੋ ਸੁਪਰ ਫਾਸਫੇਟ, 40 ਕਿਲੋ ਮਿਉਰੇਟ ਆਫ਼ ਪੋਟਾਸ਼ (ਗੁਰਦਾਸਪੁਰ, ਹੁਸ਼ਿਆਰਪੁਰ ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ) ਜਾਂ 20 ਕਿਲੋ ਮਿਉਰੀਏਟ ਆਫ਼ ਪੋਟਾਸ਼ ਪੰਜਾਬ ਦੇ ਹੋਰ ਖੇਤਰਾਂ ਵਿੱਚ ਪਾਓ। ਮਿੱਟੀ ਪਰਖ ਦੀ ਰਿਪੋਰਟ ਜੇਕਰ ਡੀਏਪੀ ਫਾਸਫੋਰਸ ਯੂਰੀਆ ਨੂੰ 20 ਕਿਲੋਗ੍ਰਾਮ ਘਟਾਉਣ ਲਈ ਵਰਤੀ ਜਾਂਦੀ ਹੈ ਤਾਂ ਤੁਸੀਂ ਡੀਏਪੀ ਦੀ ਬਜਾਏ ਐਨਪੀਕੇ (12:32:16) 80 ਕਿਲੋਗ੍ਰਾਮ ਪ੍ਰਤੀ ਏਕੜ ਵੀ ਲਗਾ ਸਕਦੇ ਹੋ, ਫਿਰ ਪਹਿਲੀ ਅਤੇ ਦੂਜੀ ਸਿੰਚਾਈ ਤੇ 90 ਕਿੱਲੋ ਯੂਰੀਆ ਪਾਉ।
पंजाब में 2,855 बार पूछा गया · जवाब की तारीख 20 जुलाई 2025सवालInformation regarding other fertilizers to be used in wheat if DAP is not available ?
KCC का जवाबਜੇਕਰ ਕਣਕ ਦੀ ਫਸਲ ਨੂੰ ਫਾਸਫੋਰਸ ਤੱਤ ਉਪਲਬਧ ਕਰਵਾਉਣ ਲਈ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ ਖਾਦ) ਉਪਲਬਧ ਨਾ ਹੋਵੇ ਤਾਂ ਇਸ ਜਗ੍ਹਾ 80 ਕਿੱਲੋ ਐੱਨ:ਪੀ:ਕੇ::12:32:16 ਪਾਓ ਅਤੇ ਯੂਰੀਆ ਅਤੇ ਪੋਟਾਸ਼ ਦੀ ਮਾਤਰਾ ਸਿਫਾਰਿਸ਼ ਕੀਤੀ ਗਈ ਮਾਤਰਾ ਨਾਲੋਂ 20 ਕਿੱਲੋ ਘੱਟ ਕਰ ਦਿਓI
पंजाब में 580 बार पूछा गया · जवाब की तारीख 8 दिसंबर 2024सवालInformation regarding the fertilizer requirement for wheat crop sown with Happy seeder and Super seeder?
KCC का जवाबਜੇਕਰ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਸੁਪਰ ਸੀਡਰ ਕੀਤੀ ਗਈ ਹੋਵੇ ਤਾਂ ਪ੍ਰਤੀ ਏਕੜ ਲਈ 65 ਕਿੱਲੋ ਡੀ.ਏ.ਪੀ ਅਤੇ ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿੱਚ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ 'ਤੇ ਮਿਊਰੇਟ ਆਫ ਪੋਟਾਸ਼ ਬਿਜਾਈ ਵੇਲੇ ਪਾਓ ਅਤੇ ਯੂਰੀਆ ਦੀਆਂ 40-40 ਕਿੱਲੋ ਦੀਆਂ 2 ਕਿਸ਼ਤਾਂ ਪਹਿਲੇ ਅਤੇ ਦੂਜੇ ਪਾਣੀ ਨਾਲ ਪਾਓ| ਜੇਕਰ ਜਮੀਨ ਜਿਆਦਾ ਭਾਰੀ ਹੋਵੇ ਤਾਂ ਉੱਥੇ ਯੂਰੀਆ ਦੀ ਪਹਿਲੀ ਕਿਸ਼ਤ 35 ਕਿੱਲੋ ਬਿਜਾਈ ਵੇਲੇ ਪਾਓ ਅਤੇ ਬਾਕੀ ਬੱਚੀ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਓ|
पंजाब में 470 बार पूछा गया · जवाब की तारीख 6 फ़रवरी 2025सवालInformation regarding correct timing of urea application before or after the irrigation ?
KCC का जवाबਜੇਕਰ ਹਲਕੀ ਜਮੀਨ ਹੈ ਤਾਂ ਪਹਿਲਾ ਪਾਣੀ ਲਗਾ ਦਿਓ ਅਤੇ ਬਾਅਦ ਵਿੱਚ ਖਾਦ ਪਾ ਦਿਓ ਅਤੇ ਜੇਕਰ ਭਾਰੀ ਜਮੀਨ ਹੋਵੇ ਤਾਂ ਪਹਿਲਾਂ ਯੂਰੀਆ ਪਾ ਦੇਣੀ ਚਾਹੀਦੀ ਹੈ ਬਾਅਦ ਵਿੱਚ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਯੂਰੀਆ ਅਤੇ ਸਿੰਚਾਈ ਵਿੱਚ ਘੱਟੋ-ਘੱਟ 4-5 ਦਿਨਾਂ ਦਾ ਅੰਤਰ ਹੋਣਾ ਚਾਹੀਦਾ ਹੈ
पंजाब में 320 बार पूछा गया · जवाब की तारीख 1 अप्रैल 2025
- खरपतवार
गेहूँ · खरपतवार नियंत्रण
फसल से जुड़े हर 100 में 10 सवाल · हर साल इस महीने लगभग 60 फ़ोन · आम महीनों से 1.9 गुना
सवालInformation regarding the control of grassy leaf weeds in wheat before first irrigation ?
KCC का जवाबਕਣਕ ਦੀ ਫਸਲ ਵਿੱਚ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈਂ ਐਰੀਲੋਨ (ਆਈਸੋਪ੍ਰੋਟੋਯੂਰੋਨ 75 ਡਬਲਯੂ ਪੀ) (300 ਗ੍ਰਾਮ ਹਲਕੀਆਂ ਜਮੀਨਾਂ ਲਈਂ, 400 ਗ੍ਰਾਮ ਦਰਮਿਆਨੀਆਂ ਜਮੀਨਾਂ ਲਈਂ ਅਤੇ 500 ਗ੍ਰਾਮ ਭਾਰੀਆਂ ਜਮੀਨਾਂ ਲਈਂ) ਜਾਂ 13 ਗ੍ਰਾਮ ਲੀਡਰ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ ਛਿੜਕਾਅ ਕਰੋ ਜਿਹਨਾਂ ਖੇਤਾਂ ਵਿੱਚ ਕੋਈ ਵੀ ਚੌੜੇ ਪੱਤੇ ਵਾਲੀ ਫਸਲ ਕਣਕ ਨਾਲ ਰਲਾ ਕੇ ਬੀਜੀ ਹੋਵੇ ਉੱਥੇ ਸਲਫੋਸਲਫੂਰਾਨ ਦਾ ਛਿੜਕਾਅ ਨਾ ਕਰੋ ਜਿਹਨਾਂ ਖੇਤਾਂ ਵਿੱਚ ਸਲਫੋਸਲਫੂਰਾਨ ਦਾ ਛਿੜਕਾਅ ਕੀਤਾ ਹੋਵੇ ਉੱਥੇ ਸਾਉਣੀ ਵਿੱਚ ਚਰੀ ਜਾਂ ਮੱਕੀ ਦੀ ਬਿਜਾਈ ਨਾ ਕਰੋ |
पंजाब में 1,136 बार पूछा गया · जवाब की तारीख 12 फ़रवरी 2025सवालInformation regarding the control of grassy leaf weeds in wheat after first irrigation ?
KCC का जवाबਕਣਕ ਦੀ ਫ਼ਸਲ ਵਿਚ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈ 500 ਗ੍ਰਾਮ ਐਰੀਲੋਨ (ਆਈਸੋਪ੍ਰੋਟੋਯੂਰੋਨ 75 ਡਬਲਯੂ ਪੀ) ਜਾਂ 160 ਗ੍ਰਾਮ ਟੌਪਿਕ(ਕਲੋਡੀਨਾਫਾਪ 15 ਡਬਲਯੂ ਪੀ) ਜਾਂ 400 ਮਿਲਿਲੀਟਰ ਐਕਸੀਅਲ (ਪਿਨੋਕਸਾਡੀਨ 5 ਈ ਸੀ) ਜਾਂ 400 ਮਿਲੀਲੀਟਰ ਪਿਊਮਾ ਪਾਵਰ(ਫਿਨੋਕਸਾਪ੍ਰੋਪ-ਪੀ-ਈਥਾਈਲ 10 ਈ ਸੀ) ਜਾਂ 13 ਗ੍ਰਾਮ ਲੀਡਰ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪਹਿਲੇ ਪਾਣੀ ਤੋਂ ਬਾਅਦ ਕਣਕ ਦੀ ਬਿਜਾਈ ਦੇ 30-35 ਦਿਨਾਂ ਦੇ ਅੰਦਰ ਛਿੜਕਾਅ ਕਰੋ ਜਿਹਨਾਂ ਖੇਤਾਂ ਵਿੱਚ ਕੋਈ ਵੀ ਚੌੜੇ ਪੱਤੇ ਵਾਲੀ ਫਸਲ ਕਣਕ ਨਾਲ ਰਲਾ ਕੇ ਬੀਜੀ ਹੋਵੇ ਉੱਥੇ ਸਲਫੋਸਲਫੂਰਾਨ ਦਾ ਛਿੜਕਾਅ ਨਾ ਕਰੋ ਜਿਹਨਾਂ ਖੇਤਾਂ ਵਿੱਚ ਸਲਫੋਸਲਫੂਰਾਨ ਦਾ ਛਿੜਕਾਅ ਕੀਤਾ ਹੋਵੇ ਉੱਥੇ ਸਾਉਣੀ ਵਿੱਚ ਚਰੀ ਜਾਂ ਮੱਕੀ ਦੀ ਬਿਜਾਈ ਨਾ ਕਰੋ
पंजाब में 3,446 बार पूछा गया · जवाब की तारीख 6 मार्च 2025सवालInformation regarding the pre-emergence herbicides used in the wheat?
KCC का जवाबਕਣਕ ਦੀ ਫਸਲ ਵਿੱਚ ਨਦੀਨ ਉੱਗਣ ਤੋਂ ਰੋਕਣ ਲਈਂ 1.5 ਲੀਟਰ ਸਟੋਂਪ 30 ਈ ਸੀ (ਪੈਡੀਮੈਥਾਂਲਿਨ) ਜਾਂ 60 ਗ੍ਰਾਮ ਅਵਕੀਰਾ 85 ਡਬਲਯੂ ਜੀ (ਪਾਈਰੋਕਸਾਸਲਫੋਨ) ਜਾਂ 1 ਲੀਟਰ ਪਲੈਟਫਾਰਮ 38.5 ਐੱਸ ਈ(ਪੈਡੀਮੈਥਾਲਿਨ 35%+ਮੈਟਰੀਬਿਊਜਿਨ 3.5% ਐੱਸ ਈ)ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਕਣਕ ਦੀ ਬਿਜਾਈ ਦੇ 2 ਦਿਨਾਂ ਦੇ ਅੰਦਰ ਛਿੜਕਾਅ ਕਰੋ
पंजाब में 671 बार पूछा गया · जवाब की तारीख 7 जुलाई 2025सवालInformation regarding the combine control of grassy weeds and broad leaf weeds in wheat ?
KCC का जवाबਕਣਕ ਦੀ ਫਸਲ ਵਿੱਚ ਘਾਹ ਵਾਲੇ ਨਦੀਨਾਂ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ 75 ਡਬਲਯੂ +ਮੈਟਸਲਫੂਰਾਨ 5 ਡਬਲਯੂ ਜੀ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜੋਸਲਫੂਰਾਨ 3% ਡਬਲਯੂ ਡੀ ਜੀ+ਆਇਡੋਸਲਫੂਰਾਨ 0.6% ਡਬਲਯੂ ਡੀ ਜੀ) ਜਾਂ 500 ਮਿਲੀਲੀਟਰ ਅਕੋਰਡ ਪਲੱਸ 22 ਈ ਸੀ (ਫਿਨੋਕਸਪਰੋਪ 8% ਈ ਸੀ+ ਮੈਟਰੀਬਿਊਜਿਨ 14%) ਜਾਂ 200 ਗ੍ਰਾਮ ਸ਼ਗੁਨ 21-11(ਕਲੋਡੀਨਾਫੌਪ 12%+ਮੈਟਰੀਬਿਉਜਿਨ 42%) ਜਾਂ 240 ਗ੍ਰਾਮ ਏ.ਸੀ.ਐੱਮ-9 ਡਬਲਯੂ ਪੀ (ਕਲੋਡੀਨਾਫੌਪ 9%+ਮੈਟਰੀਬਿਉਜਿਨ 20%) ਜਾਂ 500 ਗ੍ਰਾਮ ਆਈਸੋਪ੍ਰੋਟੋਯੂਰੋਨ 75 ਡਬਲਯੂ ਪੀ ਜਾਂ 160 ਗ੍ਰਾਮ ਟੌਪਿਕ(ਕਲੋਡੀਨਾਫਾਪ 15 ਡਬਲਯੂ ਪੀ) ਜਾਂ 400 ਮਿਲੀਲੀਟਰ ਪਿਊਮਾ ਪਾਵਰ(ਫਿਨੋਕਸਾਪ੍ਰੋਪ-ਪੀ-ਈਥਾਈਲ 10 ਈ ਸੀ) ਨੂੰ 250 ਗ੍ਰਾਮ 2,4-ਡੀ ਸੋਡੀਅਮ ਸਾਲ੍ਟ 80 ਡਬਲਯੂ ਪੀ ਜਾਂ 250 ਮਿਲੀਲੀਟਰ ਈਥਾਇਲ ਐਸਟਰ 38 ਈ ਸੀ ਜਾਂ 10 ਗ੍ਰਾਮ ਐਲਗ੍ਰਿਪ/ਐਲਗਰਿ…
पंजाब में 1,888 बार पूछा गया · जवाब की तारीख 13 फ़रवरी 2025
- खेती का तरीका
गेहूँ · बुवाई का समय और तरीका
फसल से जुड़े हर 100 में 5 सवाल · हर साल इस महीने लगभग 27 फ़ोन · आम महीनों से 6 गुना ज़्यादा
सवालinformation regarding seed rate of wheat ?
KCC का जवाबਕਣਕ ਦੀਆਂ ਸਾਰੀਆਂ ਕਿਸਮਾਂ ਲਈ ਪ੍ਰਤੀ ਏਕੜ 40 ਕਿਲੋ ਬੀਜ ਪੈਂਦਾ ਹੈ ਪਰ ਉੱਨਤ ਪੀ ਬੀ ਡਬਲਯੂ 550, ਅਤੇ ਪੀ ਬੀ ਡਬਲਯੂ 869 ਲਈ 45 ਕਿਲੋ ਬੀਜ ਪੈਂਦਾ ਹੈ |
पंजाब में 304 बार पूछा गया · जवाब की तारीख 2 जनवरी 2025सवालInformation regarding the seed rate of wheat for sowing with Happy seeder, Super seeder and PAU Smart seeder ?
KCC का जवाबਜੇਕਰ ਕਣਕ ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ ਜਾਂ ਪੀ.ਏ.ਯੂ ਸਮਾਰਟ ਸੀਡਰ ਨਾਲ ਕਰਨੀ ਹੋਵੇ ਤਾਂ ਸਾਰੀਆਂ ਕਿਸਮਾਂ ਲਈ ਪ੍ਰਤੀ ਏਕੜ 45 ਕਿਲੋ ਬੀਜ ਪੈਂਦਾ ਹੈ ਪਰ ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 869 ਅਤੇ ਪੀ ਬੀ ਡਬਲਯੂ 550 ਲਈ 50 ਕਿਲੋ ਬੀਜ ਪੈਂਦਾ ਹੈ |
पंजाब में 215 बार पूछा गया · जवाब की तारीख 15 दिसंबर 2024सवालINFORMATION REGARDING THE SOWING TIME OF WHEAT?
KCC का जवाबਕਣਕ ਦੀਆਂ ਸਮੇਂ ਸਿਰ ਬਿਜਾਈ ਵਾਲੀਆਂ ਕਿਸਮਾਂ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਹੈ ਪਰ ਉੱਨਤ ਪੀ ਬੀ ਡਬਲਯੂ 550 ਕਿਸਮ ਦੀ ਬਿਜਾਈ ਦਾ ਸਮਾਂ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਹੈ
पंजाब में 170 बार पूछा गया · जवाब की तारीख 2 दिसंबर 2024सवालInformation regarding the wheat crop effected by rain when the half of the crop is germinated?
KCC का जवाब· ਜੇਕਰ ਕਣਕ ਦੀ ਬਿਜਾਈ ਨੂੰ 10 ਦਿਨ ਹੋ ਗਏ ਹੋਣ ਭਾਵ ਕਿ ਕਣਕ ਦੀ ਅੱਧੀ ਫਸਲ ਬਾਹਰ ਨਿਕਲ ਚੁੱਕੀ ਹੋਵੇ ਅਤੇ ਅੱਧੀ ਨਿਕਲਣ ਦੀ ਤਿਆਰੀ ਵਿੱਚ ਹੋਵੇ ਤਾਂ ਉੱਥੇ ਮੀਂਹ ਦਾ ਪਾਣੀ ਜਮੀਨ ਦੁਆਰਾ ਸੋਖੇ ਜਾਣ ਤੋਂ ਬਾਅਦ ਫਸਲ ਨੂੰ ਇਕ ਵਾਰ ਹਲਕਾ ਪਾਣੀ ਲਗਾ ਦਿਓ ਕਿਉਂਕਿ ਪਾਣੀ ਲਗਾਉਣ ਨਾਲ ਜਮੀਨ ਪੋਲੀ ਹੋ ਜਾਂਦੀ ਹੈ ਅਤੇ ਫਸਲ ਬਾਹਰ ਨਿਕਲ ਆਉਂਦੀ ਹੈI
पंजाब में 43 बार पूछा गया · जवाब की तारीख 17 दिसंबर 2024
- खेती का तरीका
गेहूँ · सिंचाई
फसल से जुड़े हर 100 में 4 सवाल · हर साल इस महीने लगभग 23 फ़ोन · आम महीनों से 2.6 गुना
सवालInformation regarding first irrigation in wheat?
KCC का जवाबਕਣਕ ਦੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 21-25 ਦਿਨਾਂ ਬਾਅਦ ਦੇਣਾ ਚਾਹੀਦਾ ਹੈ|
पंजाब में 665 बार पूछा गया · जवाब की तारीख 20 नवंबर 2023सवालInformation regarding the optimum level of irrigation in wheat ?
KCC का जवाबਪਹਿਲਾ ਪਾਣੀ 20-25 ਦਿਨ ਬਾਅਦ, ਦੂਜਾ ਪਾਣੀ 55-60 ਦਿਨ ਬਾਅਦ, ਤੀਜਾ ਪਾਣੀ 95-100 ਦਿਨ ਬਾਅਦ, ਚੌਥਾ ਪਾਣੀ 130-135 ਦਿਨ ਬਾਅਦ,ਪਰ ਜੇਕਰ 1 ਹੀ ਪਾਣੀ ਸੰਭਵ ਹੋਵੇ ਤਾਂ 20-25 ਦਿਨ ਬਾਅਦ ਲਾਓ, ਜੇ 2 ਪਾਣੀ ਸੰਭਵ ਹੋਣ ਤਾਂ ਪਹਿਲਾ 20-25 ਦਿਨ ਬਾਅਦ, ਦੂਜਾ 90-95 ਦਿਨਾਂ ਬਾਅਦ ਅਤੇ ਜੇਕਰ 3 ਪਾਣੀ ਸੰਭਵ ਹੋਣ ਤਾਂ ਪਹਿਲਾ 20-25 ਦਿਨ ਬਾਅਦ, ਦੂਜਾ ਪਾਣੀ 70-75 ਦਿਨਾਂ ਬਾਅਦ ਅਤੇ ਤੀਜਾ ਪਾਣੀ 110-115 ਦਿਨਾਂ ਬਾਅਦ ਲਾਓ
पंजाब में 774 बार पूछा गया · जवाब की तारीख 29 नवंबर 2024सवालInformation regarding the correct time for first irrigation to the wheat crop?
KCC का जवाबਕਣਕ ਦੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਦੇ 20-25 ਦਿਨਾਂ ਬਾਅਦ ਲਾਓ
पंजाब में 93 बार पूछा गया · जवाब की तारीख 18 दिसंबर 2024सवालInformation regarding water management in wheat crop?
KCC का जवाबਕਣਕ ਦੀ ਬਿਜਾਈ 10 ਸੈਂਟੀਮੀਟਰ ਦੀ ਭਰਵੀ ਰੌਣੀ ਪਿਛੋ ਕਰੋ। ਜਦੋ ਕਣਕ ਝੋਨੇ ਪਿਛੋ ਬੀਜਣੀ ਹੋਵੇ ਤਾ ਭਰਵੀ ਰੌਣੀ ਦੀ ਲੋੜ ਨਹੀ। ਪਾਣੀ ਦੀ ਸੁਚੱਜੀ ਵਰਤੋ ਵਾਸਤੇ ਭਾਰੀਆ ਜ਼ਮੀਨਾ ਵਿਚ 8 ਕਿਆਰੇ ਪ੍ਰਤੀ ਏਕੜ ਅਤੇ ਰੇਤਲੀਆ ਜ਼ਮੀਨਾ ਵਿਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਸਿਫਾਰਸ਼ ਕੀਤੀ ਜਾਦੀ ਹੈ। ਜੇਕਰ ਕਣਕ ਦੀ ਬਿਜਾਈ 21 ਨਵੰਬਰ ਤੱਕ ਕੀਤੀ ਹੋਵੇ ਦੂਜਾ ਪਾਣੀ 5-6 ਹਫਤੇ ਤੱਕ, ਤੀਜਾ ਪਾਣੀ 5-6 ਹਫਤੇ ਤੱਕ, ਚੌਥਾ ਪਾਣੀ 4 ਹਫਤੇ ਤੱਕ।
पंजाब में 107 बार पूछा गया · जवाब की तारीख 25 मार्च 2025
- कीट
गेहूँ · दीमक
फसल से जुड़े हर 100 में 4 सवाल · हर साल इस महीने लगभग 20 फ़ोन · आम महीनों से 6 गुना ज़्यादा
सवालInformation regarding the control of termite or root borer in standing crop?
KCC का जवाबਕਣਕ ਦੀ ਖੜੀ ਫਸਲ ਵਿੱਚ ਸਿਓਂਕ ਜਾਂ ਜੜ੍ਹ ਵਾਲੀ ਸੁੰਡੀ ਦੀ ਰੋਕਥਾਮ ਲਈ 1 ਲੀਟਰ ਕਲੋਰਪਾਇਰੀਫਾਸ 20 ਈ ਸੀ ਨੂੰ 15-20 ਕਿਲੋ ਰੇਤੇ ਵਿੱਚ ਰਲਾ ਕੇ ਨਮੀ ਵਾਲੇ ਵਾਹਨ ਵਿੱਚ ਛਿੱਟਾ ਦਿਓ ਜਾਂ ਬਾਅਦ ਵਿੱਚ ਹਲਕੀ ਸਿੰਚਾਈ ਕਰ ਦਿਓ
पंजाब में 652 बार पूछा गया · जवाब की तारीख 22 नवंबर 2024सवाल--Information regarding the control of termite in standing crop?
KCC का जवाबਕਣਕ ਦੀ ਖੜੀ ਫਸਲ ਵਿੱਚ ਸਿਉਂਕ ਦੀ ਰੋਕਥਾਮ ਲਈ 1 ਲੀਟਰ ਕਲੋਰਪਾਇਰੀਫਾਸ 20 ਈ ਸੀ ਨੂੰ 15-20 ਕਿਲੋ ਰੇਤੇ ਵਿੱਚ ਰਲਾ ਕੇ ਨਮੀ ਵਾਲੇ ਵਾਹਨ ਵਿੱਚ ਛਿੱਟਾ ਦਿਓ ਜਾਂ ਬਾਅਦ ਵਿੱਚ ਹਲਕੀ ਸਿੰਚਾਈ ਕਰ ਦਿਓ
पंजाब में 116 बार पूछा गया · जवाब की तारीख 10 मार्च 2025सवालInformation regarding the method of seed treatment of wheat for termite control ?
KCC का जवाब160 ਮਿਲੀ ਕਲੋਰਪਾਇਰੀਫਾਸ 20 ਈ ਸੀ ਲੈ ਕੇ 1 ਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਉੱਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰੋ
पंजाब में 50 बार पूछा गया · जवाब की तारीख 26 अक्टूबर 2024सवालInformation regarding the seed treatment of Wheat to protect from Termite ?
KCC का जवाबਕਣਕ ਦੀ ਫਸਲ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ ਕਣਕ ਦੇ ਬੀਜ ਨੂੰ 4 ਮਿਲੀਲਿਟਰ ਕਲੋਰਪਾਇਰੀਫਾਸ 20 ਈ ਸੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰੋ I ਇਹ ਬੀਜ ਨੂੰ ਪੰਛੀਆਂ ਦੇ ਹਮਲੇ ਤੋਂ ਵੀ ਬਚਾਉਂਦਾ ਹੈ
पंजाब में 23 बार पूछा गया · जवाब की तारीख 21 नवंबर 2024
- खेती का तरीका
गेहूँ · बीज उपचार
फसल से जुड़े हर 100 में 3 सवाल · हर साल इस महीने लगभग 20 फ़ोन · आम महीनों से 8 गुना ज़्यादा
सवालInformation regarding the seed treatment of wheat with insecticide?
KCC का जवाबਕਣਕ ਦੀ ਫਸਲ ਵਿੱਚ ਸਿਉਂਕ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਕੀਤੀ ਜਾਣ ਵਾਲੀ ਬੀਜ ਦੀ ਸੋਧ ਬਾਰੇ| ਇਸ ਲਈ ਪ੍ਰਤੀ ਕਿੱਲੋ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐੱਸ (ਥਾਈਆਮੀਥਾਕਸਮ) ਜਾਂ 4 ਮਿਲੀਲੀਟਰ ਡਰਸਬਾਨ 20 ਈ ਸੀ (ਕਲੋਰਪਾਇਰੀਫਾਸ) ਜਾਂ 2 ਮਿਲੀਲੀਟਰ ਨਿਓਨਿਕ੍ਸ 20 ਐੱਫ ਐੱਸ (ਇਮੀਡਾਕਲੋਪ੍ਰਿਡ+ਹੈਕਸਾਕੋਨਾਜੋਲ) ਲਗਾ ਕੇ ਸੋਧ ਕਰੋ| ਨਿਓਨਿਕ੍ਸ 20 ਐੱਫ ਐੱਸ (ਇਮੀਡਾਕਲੋਪ੍ਰਿਡ+ਹੈਕਸਾਕੋਨਾਜੋਲ) ਨਾਲ ਸੋਧ ਕਰਨ ਨਾਲ ਫਸਲ ਸਿੱਟੇ ਦੀ ਕੰਗਿਆਰੀ ਅਤੇ ਪੱਤਿਆਂ ਦੀ ਕੰਗਿਆਰੀ ਨਾਮਕ ਬਿਮਾਰੀ ਤੋਂ ਵੀ ਬਚੀ ਰਹਿੰਦੀ ਹੈ|
पंजाब में 428 बार पूछा गया · जवाब की तारीख 24 दिसंबर 2024सवालInformation regarding the schedule of seed treatment of wheat?
KCC का जवाबਜੇਕਰ ਤੁਸੀਂ ਕਣਕ ਦੇ ਬੀਜ ਦੀ ਸੋਧ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਕੀਟਨਾਸ਼ਕ, ਫਿਰ ਉੱਲੀਨਾਸ਼ਕ ਅਤੇ ਅਖੀਰ ਵਿੱਚ ਜੀਵਾਨੂੰ ਖਾਦ ਨਾਲ ਬੀਜ ਦੀ ਸੋਧ ਕਰੋ ਉੱਲੀਨਾਸ਼ਕ ਨਾਲ ਬੀਜ ਦੀ ਸੋਧ ਬਿਜਾਈ ਤੋਂ ਇੱਕ ਮਹੀਨੇ ਤੋਂ ਜਿਆਦਾ ਪਹਿਲਾਂ ਨਾ ਕਰੋ ਅਤੇ ਜੀਵਾਨੂੰ ਖਾਦ ਨਾਲ ਸੋਧ ਤੋਂ ਬਾਅਦ 1 ਘੰਟੇ ਦੇ ਅੰਦਰ ਬਿਜਾਈ ਕਰ ਦਿਓ
पंजाब में 52 बार पूछा गया · जवाब की तारीख 15 नवंबर 2024सवालINFORMATION REGARDING THE SEED TREATMENT OF WHEAT ?
KCC का जवाबਕਣਕ ਦੀ ਫਸਲ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ ਕਣਕ ਦੇ ਬੀਜ ਨੂੰ 4 ਮਿਲੀਲਿਟਰ ਕਲੋਰਪਾਇਰੀਫਾਸ 20 ਈ ਸੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰੋ I ਇਹ ਬੀਜ ਨੂੰ ਪੰਛੀਆਂ ਦੇ ਹਮਲੇ ਤੋਂ ਵੀ ਬਚਾਉਂਦਾ ਹੈ
पंजाब में 3 बार पूछा गया · जवाब की तारीख 28 अक्टूबर 2023सवालInformation regarding seed treatment of wheat?
KCC का जवाबਬੀਜ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ, ਬਿਜਾਈ ਤੋਂ ਪਹਿਲਾਂ, 2 ਗ੍ਰਾਮ ਵਿਟਾਵੈਕਸ ਜਾਂ ਬਾਵਿਸਟਿਨ ਜਾਂ 1 ਗ੍ਰਾਮ ਟੈਬੂਕੋਨਾਜ਼ੋਲ (ਰੈਕਸਿਲ-2 ਡੀਐਸ) ਜਾਂ 2 ਗ੍ਰਾਮ ਥੀਰਮ ਪ੍ਰਤੀ ਕਿਲੋਗ੍ਰਾਮ ਬੀਜ ਦੀ ਦਰ ਨਾਲ ਸੁੱਕਾ ਇਲਾਜ ਕਰੋ। ਨਿਮਾਟੋਡ ਪ੍ਰਭਾਵਿਤ ਖੇਤਰਾਂ ਵਿੱਚ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ, ਪ੍ਰਤੀ 10 ਕਿਲੋ ਬੀਜ ਅਜ਼ੋਟੋਬੈਕਟਰ ਅਤੇ ਫਾਸਫੋਰਸ ਵੈਕਸੀਨ (50 ਮਿ.ਲੀ.) ਦੀ ਇੱਕ ਸ਼ੀਸ਼ੀ (50 ਮਿਲੀਲੀਟਰ) ਜਾਂ ਐਜ਼ੋਟੋਬੈਕਟਰ ਦੇ ਚਾਰ ਪੈਕੇਟ (200 ਗ੍ਰਾਮ ਹਰੇਕ) ਅਤੇ ਫਾਸਫੋਰਸ ਵੈਕਸੀਨ (ਪੀਐਸਬੀ) ਦੇ ਚਾਰ ਪੈਕਟ ਵਰਤੋ। ਬੀਜ। 40 ਕਿਲੋ ਬੀਜ ਦੀ ਵਰਤੋਂ ਕਰੋ। ਇਸ ਬੀਜ ਨੂੰ ਛਾਂ ਵਿੱਚ ਸੁਕਾ ਕੇ ਬੀਜੋ। ਦੀਮਕ ਦੀ ਰੋਕਥਾਮ ਲਈ 60 ਮਿ.ਲੀ. ਕਲੋਰਪਾਈਰੀਫੋਸ 20 ਈ.ਸੀ ਜਾਂ 200 ਮਿ.ਲੀ ਈਥੀਓਨ 50 ਈ.ਸੀ 40 ਕਿਲੋ ਕਣਕ ਦੇ ਬੀਜ ਨੂੰ 2 ਲੀਟਰ ਪਾਣੀ ਵਿੱਚ ਫਾਸਮਿਟ 50 ਈਸੀ) ਮਿਲਾ ਕੇ ਸੋਧੋ। ਪਛੇਤੀ ਬਿਜਾਈ ਦੀ ਸਥਿਤੀ ਵਿੱਚ, ਬੀਜਾਂ ਨੂੰ ਰਾਤ ਭਰ (ਲਗਭਗ 12 ਘੰਟੇ…
पंजाब में 2 बार पूछा गया · जवाब की तारीख 10 दिसंबर 2023
- कीट
गेहूँ · इल्ली / सुंडी
फसल से जुड़े हर 100 में 3 सवाल · हर साल इस महीने लगभग 18 फ़ोन · आम महीनों से 4 गुना ज़्यादा
सवालInformation regarding the control of American caterpillar in Wheat?
KCC का जवाबਕਣਕ ਦੀ ਖੜੀ ਫਸਲ ਵਿੱਚ ਸਿਓਂਕ ਜਾਂ ਜੜ੍ਹ ਵਾਲੀ ਸੁੰਡੀ ਦੀ ਰੋਕਥਾਮ ਲਈ 1 ਲੀਟਰ ਕਲੋਰਪਾਇਰੀਫਾਸ 20 ਈ ਸੀ ਨੂੰ 15-20 ਕਿਲੋ ਰੇਤੇ ਵਿੱਚ ਰਲਾ ਕੇ ਨਮੀ ਵਾਲੇ ਵਾਹਨ ਵਿੱਚ ਛਿੱਟਾ ਦਿਓ ਜਾਂ ਬਾਅਦ ਵਿੱਚ ਹਲਕੀ ਸਿੰਚਾਈ ਕਰ ਦਿਓ
पंजाब में 984 बार पूछा गया · जवाब की तारीख 23 मार्च 2025सवालInformation regarding control of caterpillar in wheat ?
KCC का जवाबगेहू में सुंडी की रोकथाम के लिए आप क्वीनलफास @600 -800 मिलीलीटर या 60 मिली सुपरकिलर 25 (साइपरमेथ्रिन 25 EC) या 200 मिली डेसिस (डेल्टामेथ्रिन 2.8 EC) को 100 लीटर पानी में मिलाकार प्रति एकड़ छिड़काव करें
पंजाब में 5 बार पूछा गया · जवाब की तारीख 28 नवंबर 2024सवालInformation regarding the control of caterpillar in standing crop?
KCC का जवाबਕਣਕ ਦੀ ਖੜੀ ਫਸਲ ਵਿੱਚ ਸਿਉਂਕ ਦੀ ਰੋਕਥਾਮ ਲਈ 1 ਲੀਟਰ ਕਲੋਰਪਾਇਰੀਫਾਸ 20 ਈ ਸੀ ਨੂੰ 15-20 ਕਿਲੋ ਰੇਤੇ ਵਿੱਚ ਰਲਾ ਕੇ ਨਮੀ ਵਾਲੇ ਵਾਹਨ ਵਿੱਚ ਛਿੱਟਾ ਦਿਓ ਜਾਂ ਬਾਅਦ ਵਿੱਚ ਹਲਕੀ ਸਿੰਚਾਈ ਕਰ ਦਿਓ
जवाब की तारीख 26 नवंबर 2022सवालInformation regarding the seed treatment of Wheat to protect from caterpiller ?
KCC का जवाबਕਣਕ ਦੀ ਫਸਲ ਨੂੰ ਸਿਉਂਕ ਦੇ ਹਮਲੇ ਤੋਂ ਬਚਾਉਣ ਲਈ ਕਣਕ ਦੇ ਬੀਜ ਨੂੰ 1ਲਿਟਰ ਕਲੋਰਪਾਇਰੀਫਾਸ 20 ਈ ਸੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰੋ I ਇਹ ਬੀਜ ਨੂੰ ਪੰਛੀਆਂ ਦੇ ਹਮਲੇ ਤੋਂ ਵੀ ਬਚਾਉਂਦਾ ਹੈ
जवाब की तारीख 28 नवंबर 2023
कौन-सी समस्या किस महीने ज़ोर पकड़ती है
गहरा रंग = उस समस्या के सबसे ज़्यादा सवाल वाला महीना। हर पंक्ति अपनी ही सबसे ऊँची संख्या से तुलना है।
| समस्या | जन | फ़र | मार्च | अप्रै | मई | जून | जुला | अग | सित | अक्टू | नव | दिस |
|---|---|---|---|---|---|---|---|---|---|---|---|---|
| गेहूँ · खरपतवार नियंत्रण | जनवरी: 100 | फ़रवरी: 16 | मार्च: 3 | अप्रैल: 1 | मई: 0 | जून: 0 | जुलाई: 0 | अगस्त: 0 | सितंबर: 0 | अक्टूबर: 6 | नवंबर: 43 | दिसंबर: 94 |
| गेहूँ · खाद और पोषण | जनवरी: 76 | फ़रवरी: 54 | मार्च: 8 | अप्रैल: 2 | मई: 0 | जून: 0 | जुलाई: 0 | अगस्त: 0 | सितंबर: 2 | अक्टूबर: 43 | नवंबर: 100 | दिसंबर: 76 |
| धान · खाद और पोषण | जनवरी: 0 | फ़रवरी: 0 | मार्च: 0 | अप्रैल: 4 | मई: 39 | जून: 100 | जुलाई: 90 | अगस्त: 39 | सितंबर: 7 | अक्टूबर: 3 | नवंबर: 0 | दिसंबर: 0 |
| गेहूँ · उन्नत किस्म | जनवरी: 4 | फ़रवरी: 1 | मार्च: 7 | अप्रैल: 5 | मई: 1 | जून: 0 | जुलाई: 0 | अगस्त: 0 | सितंबर: 7 | अक्टूबर: 78 | नवंबर: 100 | दिसंबर: 19 |
| धान · उन्नत किस्म | जनवरी: 0 | फ़रवरी: 0 | मार्च: 9 | अप्रैल: 63 | मई: 100 | जून: 27 | जुलाई: 10 | अगस्त: 4 | सितंबर: 6 | अक्टूबर: 25 | नवंबर: 4 | दिसंबर: 0 |
| गेहूँ · उपज बढ़ाना | जनवरी: 12 | फ़रवरी: 100 | मार्च: 19 | अप्रैल: 0 | मई: 0 | जून: 0 | जुलाई: 0 | अगस्त: 0 | सितंबर: 0 | अक्टूबर: 0 | नवंबर: 0 | दिसंबर: 1 |
| धान · बढ़वार और फुटाव | जनवरी: 0 | फ़रवरी: 0 | मार्च: 0 | अप्रैल: 0 | मई: 9 | जून: 29 | जुलाई: 46 | अगस्त: 100 | सितंबर: 99 | अक्टूबर: 6 | नवंबर: 0 | दिसंबर: 0 |
| गेहूँ · पोषक तत्व की कमी | जनवरी: 100 | फ़रवरी: 63 | मार्च: 4 | अप्रैल: 0 | मई: 0 | जून: 0 | जुलाई: 0 | अगस्त: 0 | सितंबर: 0 | अक्टूबर: 1 | नवंबर: 21 | दिसंबर: 77 |
| धान · खरपतवार नियंत्रण | जनवरी: 0 | फ़रवरी: 0 | मार्च: 0 | अप्रैल: 1 | मई: 34 | जून: 100 | जुलाई: 71 | अगस्त: 32 | सितंबर: 2 | अक्टूबर: 2 | नवंबर: 1 | दिसंबर: 0 |
| धान · तना छेदक | जनवरी: 0 | फ़रवरी: 0 | मार्च: 0 | अप्रैल: 0 | मई: 0 | जून: 3 | जुलाई: 21 | अगस्त: 97 | सितंबर: 100 | अक्टूबर: 16 | नवंबर: 0 | दिसंबर: 0 |
| धान · जिंक की कमी (खैरा) | जनवरी: 0 | फ़रवरी: 0 | मार्च: 0 | अप्रैल: 0 | मई: 14 | जून: 67 | जुलाई: 100 | अगस्त: 34 | सितंबर: 3 | अक्टूबर: 0 | नवंबर: 0 | दिसंबर: 0 |
| धान · भूरा माहू / फुदका | जनवरी: 0 | फ़रवरी: 0 | मार्च: 0 | अप्रैल: 1 | मई: 0 | जून: 1 | जुलाई: 5 | अगस्त: 14 | सितंबर: 100 | अक्टूबर: 93 | नवंबर: 0 | दिसंबर: 0 |
मौसम और फसल की मुश्किलों पर गाइड
स्रोतों के साथ लिखे लेख: क्या जाँचें, क्या टालें और स्थानीय मदद कब लें।
- कटाई से पहले बारिशधान की कटाई से पहले बारिश का अनुमान: खेत और खलिहान की तैयारी
- भीगा माल, नमी और भंडारणभीगा धान: सुखाने, नमी जाँचने और खरीद केंद्र भेजने की तैयारी
- पाला / शीतलहरपाले की चेतावनी में सब्ज़ी किसानों की तैयारी: नर्सरी, पानी और कवर
- बारिश-ओले से नुकसान की सूचनाबारिश या ओलावृष्टि से फसल नुकसान: सूचना और दस्तावेज़ की तैयारी
- मौसम पूर्वानुमान पढ़नारायपुर का कृषि मौसम कैसे पढ़ें: पूर्वानुमान से खेत की तैयारी तक
- बेचने और ढुलाई का खर्चटमाटर पास की मंडी बेचें या दूर भेजें? ढुलाई के बाद बची रकम का हिसाब
पंजाब के दूसरे ज़िले
मंडी भाव भी देखें: पंजाब के मंडी भाव